Post is pinned.Post has attachment
Thanks for all the help over the past few weeks voting.  We're closing the vote now, but hopefully you'll be happy to hear that a resounding 83% of the (over 1,000!) votes were Yes.  We're now sharing our holding page, so please show your support and register your interest at the link below.  We're currently looking for investment and are hoping to launch the website early in the new year.  If you're interested in investing or know anyone that might be, then let us know!

Thanks again.

Post has attachment

Post has attachment

ਉਠ ਸਵੇਰੇ ਆਪਾਂ ਇਸ਼ਨਾਨ ਕਰੀਏ।
ਕਰ ਅਰਦਾਸ ਪੁੰਨ ਦਾਨ ਕਰੀਏ।
ਜੋ ਬੀਜੀਆ ਸੋ ਵੱਢਣਾ ਪੈਂਦਾ ,
ਕਹਿੰਦੇ ਲੋਕ ਸਿਆਣੇ।
ਨੇਕੀ ਬਦਲੇ ਨੇਕੀ ਮਿਲੇ,
ਬਦਨੀਤਾਂ ਦੁੱਖ ਉਠਾਣੇ।
ਨਾਮ ਵਿੱਚ ਰਹੀਏ ਰੰਗੇ.
ਇਹੋ ਆਸ ਕਰੀਏ।
ਅੰਗ ਸੰਗ ਹੋਏ ਸਹਾਈ ,
ਸਦਾ ਅਰਦਾਸ ਕਰੀਏ।
ਆਪਸੀ ਭਾਈਚਾਰੇ ਲਈ ,
ਭਾਵਨਾ ਸਹਿਯੇਗ ਰੱਖੀਏ।
ਕਰ ਸ਼ਫ਼ਾਈ ਚੌਗਿਰਦੇ ਦੀ,
ਸਮਾਜ ਮੁਕਤ ਰੋਗ ਰੱਖੀਏ।
000000000000000000000000000000000000000

ਨਸ਼ੇ ਛੱਡ,ਕੰਨਾਂ ਨੂੰ ਜੋ ਹੱਥ ਲਗਾਉਂਦੇ ਨੇ।
ਸੁੱਖੀ ਵੱਸਦੇ ਪਰਿਵਾਰ ਖੁਸ਼ਹਾਲ ਬਣਾਉਦੇ ਨੇ।
ਮਿਲਣ ਖ਼ੁਸ਼ੀਆਂ ਸਭਨੂੰ ,
ਮੇਰੇ ਨਾਲ ਦੀਆਂ।
ਹੋਣ ਮੁਬਾਰਕਾਂ , ਨਵੇਂ ਸਾਲ ਦੀਆਂ।
000000000000000000000000000000000000000000000000

ਹੱਥ ਜੋੜ ਸ਼ੀ ਗੁਰੂ ਗਰੰਥ ਸਾਹਿਬ ਜੀ ਨੂੰ,
ਨਾਲ ਸ਼ਰਧਾ ਸੀਸ ਝੁਕਾਉਂਦਾ ਹਾਂ।
ਸੁਣਨਾ ਨਾਲ ਧਿਆਨ ਇਕਾਗਰ ਚਿੱਤ ਹੋ ਕੇ,
ਜੋ ਲਿਖੀ ਕਵਿਤਾ ਹੁਣ ਸੁਣਾਉਂਦਾ ਹਾਂ।
ਗੱਲ ਬੇਸਿਰ ਪੈਰ ਦੀ ਨਹੀਂ ਕਰਨੀ,
ਕਹਿੰਦਾ ਸੋ ਜੋ ਵਾਰ ਵਾਰ ਅਜਮਾਉਂਦਾ ਹਾਂ।
ਮਨ ਇਕਾਗਰ ਚਿੱਤ ਕਰਨੇ ਲਈ ਸਭਨਾਂ ਨੂੰ ,
ਗੱਜ ਵੱਜ ਕੇ ਫ਼ਤਿਹ ਬੁਲਾਉਂਦਾ ਹਾਂ।

ਗੱਲ ਆਖਣੀ ਖਰੀ ਦੁੱਧ ਵਰਗੀ, ਚਾਹੇ ਬੁਰਾ ਕੋਈ ਮਨਾਏ ਜੀ।
ਅੱਖੀ ਡਿੱਠਾ ਮਹਿਸੂਸ ਕੀਤਾ ਜੋ, ਸੋ ਲਿਖ ਵਿੱਚ ਕਵਿਤਾ ਸੁਣਾਏ ਜੀ।
ਲਾ ਨਸ਼ਿਆ ਦੇ ਰੋਗ ਚੰਦਰੇ, ਨਾ ਜ਼ਿੰਦਗੀ ਨਰਕ ਬਣਾਏ ਜੀ ।
ਨਾ ਲਾ ਕੇ ਕਿਸੇ ਨੂੰ ਗੱਲ ਕਹਿੰਦਾ ,"ਸੰਗਰੂਰਵੀ" ਮਨ ਮੂਰਖ ਨੂੰ ਸਮਝਾਏ ਜੀ।

ਰਿਹਾ ਸੋਚਦਾ ਨਵੇਂ ਸਾਲ ਦਾ. ਜਸ਼ਨ ਕਿੱਥੇ ਕਿਵੇਂ ਮਨਾਇਆ ਜਾਵੇ।
ਛੱਡਿਆ ਜਾਵੇ ਕਿਸਨੁੰ ,ਤੇ ਕਿਸਨੂੰ ,ਹੋਟਲ ਹਰਮਨ ਲਿਜਾਇਆ ਜਾਵੇ।
ਡੀ.ਜੀ.ਲਾਈਏ ਜਾਂ ਫਿਰ ਕੋਈ ,ਸ਼ਿੰਗਰ ਪੋਪ ਬੁਲਾਇਆ ਜਾਵੇ।
ਗੁਰੂ ਐਸੀ ਮੱਤ ਬਖ਼ਸ਼ੀ "ਸੰਗਰੂਰਵੀ" ਨੂੰ,ਸੋਚਿਆ ਗੁਰੂ ਘਰ ਸੀਸ ਝੁਕਾਇਆ ਜਾਵੇ।
ਸਰਬਜੀਤ ਸੰਗਰੂਰਵੀ
9463162463

Post has shared content


ਗੀਤ
ਲੱਗਦਾ ਨਾ ਪਤਾ,ਕਦੋਂ ਦਿਨ ਚੜਦਾ,
ਲੱਗਦਾ ਨਾ ਪਤਾ,ਕਦੋਂ ਰਾਤ ਹੁੰਦੀ ਏ।
ਲੰਘੇ ਸਮਾਂ ਫਿਰ, ਵਿੱਚ ਖੁਸ਼ੀਆਂ ਖੇੜੇ,
ਜਦੋਂ ਜਦੋਂ ਆਪਣੀ,ਮੁਲਾਕਾਤ ਹੁੰਦੀ ਏ।
1)ਸੋਹਣਾ ਸੋਹਣਾ ਫਿਰ,ਸਾਰਾ ਜੱਗ ਲੱਗਦਾ।
ਦਰਿਆ ਇਸ਼ਕੇ ਦਾ,ਰਿਹਾ ਵੱਗ ਲੱਗਦਾ।
ਖੁਸ਼ੀਆਂ ਦੀ ਆਈ, ਬਰਾਤ ਹੁੰਦੀ ਏ।
ਜਦੋਂ ਜਦੋਂ ਆਪਣੀ,ਮੁਲਾਕਾਤ ਹੁੰਦੀ ਏ।
2)ਮਿਲਣੇ ਦਾ ਤੈਨੂੰ,ਨਿੱਤ ਚਾਅ ਹੁੰਦਾ ਏ।
ਸਜਾ ਸੁਫ਼ਨੇ ਨੈਣੀ,ਵੇਖ ਰਿਹਾ ਰਾਹ ਹੁੰਦਾ ਏ।
ਦੀਦ ਤੇਰੀ ਸਾਡੇ ਲਈ ,ਸੁਗਾਤ ਹੁੰਦੀ ਏ।
ਜਦੋਂ ਜਦੋ ਆਪਣੀ,ਮੁਲਾਕਾਤ ਹੁੰਦੀ ਏ।
3)ਓ ਵੀ ਦਿਨ ਸਨ,ਜਦੋਂ ਨਾ ਲੱਗਦਾ ਪਿਆਰਾ ਸੀ।
ਲੱਗਦਾ ਸੀ ਪਾਗਲ ਕਦੇ, ਲੱਗਦਾ ਅਵਾਰਾ ਸੀ।
ਪਛਾਣ ਸਹੀ ਬੰਦੇ ਦੀ ,ਕਰ ਗੱਲਬਾਤ ਹੁੰਦੀ ਏ।
ਜਦੋਂ ਜਦੋਂ ਆਪਣੀ ਮੁਲਾਕਾਤ ਹੁੰਦੀ ਏ।
4)ਭੁਲਿਆ ਨਾ ਰਾਹ ਉਹ, ਜਿੱਥੋਂ ਲੰਘ ਹੁੰਦਾ ਸੀ।
ਨਾ ਬੁਲਾਵੇ "ਉੱਪਲ"ਤੈਨੂੰ,
ਰਿਹਾ ਸੰਗ ਹੁੰਦਾ ਸੀ।
ਕਿਉਂ ਨਾ ਲਿਖੇ ਗੀਤ"ਸੰਗਰੂਰਵੀ",
ਜਿਸਨੂੰ ਮਿਲੀ ਦਾਤ ਹੁੰਦੀ ਏ।
ਜਦੋਂ ਜਦੋਂ ਆਪਣੀ ਮੁਲਾਕਾਤ ਹੁੰਦੀ ਏ।
੦੦੦੦੦੦੦੦੦੦੦੦
9463162463

ਹਮਦਰਦੀ ਦਾ ਝੋਲਾ ਪਾ
ਕਿਉਂ ਲੁੱਟਣ ਆਇਆ ਏ ?
ਦੱਸ ਜ਼ਾਲਮ ਚੰਦਰਿਆ
ਕਿਹੜੇ ਖ਼ੂਹੇ ਸੁੱਟਣੇ ਆਇਆ ਏ?
ਪਿਲਾਇਆ ਮਿਲਾ ਜਦ
ਵਿੱਚ ਕੁਝ ਕੋਕ ਵੇ
ਪੀਤਾ ਖ਼ੂਨ ਸਾਰਾ
ਭੈੜਿਆ ਭੈੜੀ ਵਾਂਗ ਜੋਕ ਵੇ
ਤਾਰ ਤਾਰ ਕਿਉਂ ਕੀਤੀ ਮੇਰੀ
ਕਸਮ ਖ਼ਾ ਗ਼ੱਦਾਰਾ ਜਾਨ ਘੇਰੀ
ਤੇਰੇ ਇਤਬਾਰ ਮਾਰਿਆ
ਝੂਠਿਆ ਝੂਠੇ ਪਿਆਰ ਮਾਰਿਆ
ਬਣਾ ਕਲਿੱਪ ਬਲੈਕ ਮੇਲ ਕਰਦਾ
ਬੁਰੇ ਕੰਮੋਂ ਕਸਾਈਆ ਨਾ ਡਰਦਾ
ਤੇਰੇ ਜਿਹੇ ਧਰਤੀ ਤੇ ਭਾਰ ਬਣੇ
ਮਨ ਜਿਨਾਂ ਦੇ ਬੁਰੇ ਵਿਚਾਰ ਬਣੇ
"ਸੰਗਰੂਰਵੀ" ਦੀਆਂ ਗੱਲਾਂ ਕਿਉਂ ਵਿਸਾਰ ਗਈ
ਤੇਰੇ ਉਤੇ ਮਰ ਖ਼ੱਪ ਜਾਣਿਆ
ਕਿਉਂ ਕਰ ਇਤਬਾਰ ਗਈ
9463162463

Post has shared content
A Great Experiance Of Gurudwara Shree Manikaran Sahib .......Feeling Blessed
Photo

Post has attachment
Photo

Post has attachment
If there was a website/app which recommended people, places, events and organisations based around your interests (like this one) and location, and let you discuss anything about your interests online, would you register and use it?
-
votes visible to Public
100%
Yes
0%
No
Wait while more posts are being loaded