🌸🌺🌸🌺🌸🌺🌸🌺

AJ DA MUKHWAAK
SRI AMRITSAR SAHIB
02-AUG-2017
ANG-694

DHANAASREE BHAGAT RAVIDAAS JEE KEE.!!
EK-ON'KAAR SATGUR PARSAAD.!!
Ham sar deen da-i-aal na Tum sar
Ab patee-aar ki-aa keejai.!!
Bachnee tor mor man Maanai
Jan ka-o pooran deejai.!!1!!

ARTH
Hey Madho ! Mere verga koi nimaana nahi,Tere,verga hor koi deya karan wala nahi(meri kangaalta da)hun hor pertaava karan di lor nahi hai.
Hey Sohney Ram ! Mainu daas nu eh puran sidak bakhsh ki mera mann Teri sifat salaah diya gala vich perch jaaiya karey.!!1!!

🌸🌺🌸🌺🌸🌺🌸🌺

WAHEGURU JI KA KHALSA.!!
WAHEGURU JI KI FATEH.!!

🌸🌺🌸🌺🌸🌺🌸🌺

AJ DA MUKHWAAK
SRI AMRITSAR SAHIB
02-AUG-2017
ANG-694

 ਧਨਾਸਰੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥

ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥ ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥੧॥ ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥   ਕਾਰਨ ਕਵਨ ਅਬੋਲ ॥

ਰਹਾਉ ॥

ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ ॥   ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥੨॥੧॥ 
अर्थ
(ਹੇ ਮਾਧੋ!) ਮੇਰੇ ਵਰਗਾ ਕੋਈ ਨਿਮਾਣਾ ਨਹੀਂ, ਤੇ, ਤੇਰੇ, ਵਰਗਾ ਹੋਰ ਕੋਈ ਦਇਆ ਕਰਨ ਵਾਲਾ ਨਹੀਂ, (ਮੇਰੀ ਕੰਗਾਲਤਾ ਦਾ) ਹੁਣ ਹੋਰ ਪਰਤਾਵਾ ਕਰਨ ਦੀ ਲੋੜ ਨਹੀਂ। (ਹੇ ਸੋਹਣੇ ਰਾਮ!) ਮੈਨੂੰ ਦਾਸ ਨੂੰ ਇਹ ਪੂਰਨ ਸਿਦਕ ਬਖ਼ਸ਼ ਕਿ ਮੇਰਾ ਮਨ ਤੇਰੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਵਿਚ ਪਰਚ ਜਾਇਆ ਕਰੇ।੧। ਹੇ ਸੋਹਣੇ ਰਾਮ! ਮੈਂ ਤੈਥੋਂ ਸਦਾ ਸਦਕੇ ਹਾਂ; ਤੂੰ ਕਿਸ ਗੱਲੇ ਮੇਰੇ ਨਾਲ ਨਹੀਂ ਬੋਲਦਾ?

।ਰਹਾਉ।

ਰਵਿਦਾਸ ਆਖਦਾ ਹੈ-ਹੇ ਮਾਧੋ! ਕਈ ਜਨਮਾਂ ਤੋਂ ਮੈਂ ਤੈਥੋਂ ਵਿਛੁੜਿਆ ਆ ਰਿਹਾ ਹਾਂ (ਮਿਹਰ ਕਰ, ਮੇਰਾ) ਇਹ ਜਨਮ ਤੇਰੀ ਯਾਦ ਵਿਚ ਬੀਤੇ; ਤੇਰਾ ਦੀਦਾਰ ਕੀਤਿਆਂ ਬੜਾ ਚਿਰ ਹੋ ਗਿਆ ਹੈ, (ਦਰਸ਼ਨ ਦੀ) ਆਸ ਵਿਚ ਹੀ ਮੈਂ ਜੀਊਂਦਾ ਹਾਂ ॥੨॥੧॥

🌸🌺🌸🌺🌸🌺🌸🌺

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

🌸🌺🌸🌺🌸🌺🌸🌺

AJ DA MUKHWAAK
SRI AMRITSAR SAHIB
02-AUG-2017
ANG-694

धनासरी,  भगत  रवि  दास  जी की
ੴ सतिगुर  परसाद

हम सरि दीनु दइआल न तुम सरि अब पतिआरू किया कीजे ॥ बचनी तोर मोर मनु माने जन कऊ पूरण दीजे ॥१॥ हउ बलि बलि जाउ रमईआ कारने ॥ कारन कवन अबोल ॥

रहाउ ॥

बहुत जनम बिछुरे थे माधउ इहु जनमु तुम्हारे लेखे ॥ कहि रविदास आस लगि जीवउ चिर भइओ दरसनु देखे ॥२॥१॥


अर्थ
(हे माधो मेरे जैसा कोई दीन और कंगाल नहीं हे और तेरे जैसा कोई दया करने वाला नहीं, (मेरी कंगालता का) अब और  परतावा करने की जरुरत नहीं (हे सुंदर राम!) मुझे दास को यह सिदक बक्श की मेरा मन तेरी सिफत सलाह की बाते करने में ही लगा रहे।१। हे सुंदर राम! में तुझसे सदके हूँ, तू किस कारण मेरे साथ  नहीं बोलता?

||रहाउ||

रविदास कहते  हैं- हे माधो! कई जन्मो से मैं तुझ से बिछुड़ा आ रहा हूँ (कृपा कर, मेरा) यह जनम तेरी याद में बीते; तेरा दीदार किये बहुत समां हो गया है, (दर्शन की) आस में जीवित हूँ॥२॥१॥

🌸🌺🌸🌺🌸🌺🌸🌺
 
वाहेगुरु जी का खालसा.!!
वाहेगुरु जी की फ़तेह.!!

🌸🌺🌸🌺🌸🌺🌸🌺

🌺🌺🌺🌺🌺🌺🌺

AJ DA MUKHWAAK
SRI AMRITSAR SAHIB
26-JUL-2017
ANG-636

SORATH MEHLA-1,!!
Jinhi Satgur seviaa piaare
Tinh ke saath tare.!!
Tinha thaak na paaiai piaare
Amrit rasan hare.!!
Bude bhare bhai bina Piaare
Taare nadar kare.!!1!!

ARTH
Jina bandiya ne Satguru da pala feriya hai,Hey Sajan ! Ohna dey sangi saathi bhi paar langh jaandey han.jina di jeebh PARMATMA da naam amrit cakhdi hai ohna dey(jivan safar vich vikaar aadik di)rukavat nahi paindi.
Hey Sajan ! Jehre manukh PARMATMA dey dar adab tou sakhine rahindey han oh vikaar dey bhaar naal ladey jaandey han tey sansaar samunder vich doob jaandey han.per jado PARMATMA mehar di nigaah kerda hai ta'n ohna nu bhi paar Langha leynda hai.!!1!!

🌺🌺🌺🌺🌺🌺🌺

WAHEGURU JI KA KHALSA.!!
WAHEGURU JI KI FATEH.!!

🌺🌺🌺🌺🌺🌺🌺

AJ DA MUKHWAAK
SRI AMRITSAR SAHIB
26-JUL-2017
ANG-636

ਸੋਰਠਿ ਮਹਲਾ ੧ ॥ 
 ਜਿਨ੍ਹ੍ਹੀ ਸਤਿਗੁਰੁ ਸੇਵਿਆ ਪਿਆਰੇ ਤਿਨ੍ਹ੍ਹ ਕੇ ਸਾਥ ਤਰੇ ॥   ਤਿਨ੍ਹ੍ਹਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ॥   ਬੂਡੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰਿ ਕਰੇ ॥੧॥  ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥   ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥੧॥ ਰਹਾਉ

अर्थ
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦਾ ਪੱਲਾ ਫੜਿਆ ਹੈ, ਹੇ ਸੱਜਣ! ਉਹਨਾਂ ਦੇ ਸੰਗੀ-ਸਾਥੀ ਭੀ ਪਾਰ ਲੰਘ ਜਾਂਦੇ ਹਨ। ਜਿਨ੍ਹਾਂ ਦੀ ਜੀਭ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖਦੀ ਹੈ ਉਹਨਾਂ ਦੇ (ਜੀਵਨ-ਸਫ਼ਰ ਵਿਚ ਵਿਕਾਰ ਆਦਿਕਾਂ ਦੀ) ਰੁਕਾਵਟ ਨਹੀਂ ਪੈਂਦੀ। ਹੇ ਸੱਜਣ! ਜੇਹੜੇ ਮਨੁੱਖ ਪਰਮਾਤਮਾ ਦੇ ਡਰ-ਅਦਬ ਤੋਂ ਸੱਖਣੇ ਰਹਿੰਦੇ ਹਨ ਉਹ ਵਿਕਾਰਾਂ ਦੇ ਭਾਰ ਨਾਲ ਲੱਦੇ ਜਾਂਦੇ ਹਨ ਤੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ। ਪਰ ਜਦੋਂ ਪਰਮਾਤਮਾ ਮੇਹਰ ਦੀ ਨਿਗਾਹ ਕਰਦਾ ਹੈ ਤਾਂ ਉਹਨਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ।੧।  ਹੇ ਸੱਜਣ-ਪ੍ਰਭੂ! ਸਦਾ ਤੈਨੂੰ ਹੀ ਸਾਲਾਹਣਾ ਚਾਹੀਦਾ ਹੈ, ਸਦਾ ਤੇਰੀ ਹੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ। (ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਵਾਸਤੇ ਤੇਰੀ ਸਿਫ਼ਤਿ-ਸਾਲਾਹ ਜੀਵਾਂ ਵਾਸਤੇ ਜਹਾਜ਼ ਹੈ, ਇਸ) ਜਹਾਜ਼ ਤੋਂ ਬਿਨਾ ਭਉ-ਸਾਗਰ ਵਿਚ ਡੁੱਬ ਜਾਈਦਾ ਹੈ। (ਕੋਈ ਭੀ ਜੀਵ ਸਮੁੰਦਰ ਦਾ) ਪਾਰਲਾ ਕੰਢਾ ਲੱਭ ਨਹੀਂ ਸਕਦਾ।ਰਹਾਉ।

🌺🌺🌺🌺🌺🌺🌺

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤੇਹ!!

🌺🌺🌺🌺🌺🌺🌺

AJ DA MUKHWAAK
SRI AMRITSAR SAHIB
26-JUL-2017
ANG-636

सोरठि महला १ ॥
जिन्ही सतिगुरु सेविआ पिआरे तिन्ह के साथ तरे ॥ तिन्हा ठाक न पाईऐ पिआरे अम्रित रसन हरे ॥ बूडे भारे भै बिना पिआरे तारे नदरि करे ॥१॥  भी तूहै सालाहणा पिआरे भी तेरी सालाह ॥ विणु बोहिथ भै डुबीऐ पिआरे कंधी पाइ कहाह ॥१॥ रहाउ ॥ 

अर्थ
जिन लोगो ने सतगुरु का पल्ला पकड़ा है, हे सजन! उनके संगी साथी भी पार निकल जाते है। जिन की जिव्हा परमात्मा का नाम-अमृत चक्थी है उनके (जीवन सफ़र मैं विकार आदि की)रूकावट नहीं रहती। हे सजन! जो मनुख परमात्मा के डर अदब से दूर रहते हैं वेह विकारों के भार से दब जातें हैं और संसार समुन्दर मे डूब जातें hain। परन्तु जब परमात्मा मेहर की नज़र करता हैं तो उनको भी पार लगा लेता है।१। हे सज्जन-प्रभु! सदा तुझे  ही सलाहना चाहिये, सदा तेरी ही सिफत-सलाह करनी चाहिये। (इस संसार-सागर से पार निकलने के लिए तेरी सिफत-सलाह जीवों के लिए जहाज है, (इस) जहाज के बिना भाव-सागर में डूब जाते हैं। (कोई भी जिव समुन्द्र का) दूसरा किनारा नहीं पा सकता।रहाउ। 

🌺🌺🌺🌺🌺🌺🌺

वाहेगुरु जी का खालसा.!!
वाहेगुरु जी की फ़तेह.!!

🌺🌺🌺🌺🌺🌺🌺

Post has attachment

Post has attachment
Escúchalo y suscribete al canal de SoudCloud

Listen to it and subscribe to the SoundCloud channel


Post has attachment
Sakhi of "Guru Gobind Singh and Bhai Saida" ! Please do listen. WaheGuru Ji !!

https://www.youtube.com/watch?v=uA3FT8tIqJQ

Post has shared content
"GURU GOBIND SINGH JI MAHARAJ SADE PITA HAN" !! New Kirtan/Katha Samagam | Sant Ranjit Singh Ji Dhadrian Wale !!

https://www.youtube.com/watch?v=9YsCTaUoiO8

Post has shared content
"MAUT IK ATAL SACHHAI HAI" - Bhai Pinderpal Singh | New Katha !!

Post has shared content
ਭਾਣੇ ਨੂ ਮਿੱਠਾ ਕਰਕੇ ਕਿਵੇਂ ਮੱਨਿਏ । ਵਾਹਿਗੁਰੂ ਜੀ ਜਰੂਰ ਸੁਣੋ ।।
https://www.youtube.com/watch?v=MV1Y3uqrPvU

Post has attachment
Non Stop Kirtan - PART 1 - Bhai Harjinder Singh Ji - Srinagar Wale.
https://www.youtube.com/watch?v=OUHNTYARyZM

Post has attachment
Wait while more posts are being loaded