Post has attachment
Photo

Post has attachment
Photo
Photo
2013-07-05
2 Photos - View album

ਸਾਡਾ " cнεтαк " ਸਕੂਟਰ ਹੁੰਦਾ ਸੀ sтαят
ਟੇਡਾ ਕਰਕੇ,

ਤੇ ਓਹਦੀ ਕਾਰ ਦੇ aυтoмaтιc ਸੀ ਸ਼ੀਸ਼ੇ
 ਸਾਰੇ.... 

Post has attachment
ਇਹ ਮਹਿਕ ਤਾਂ ਵੰਡ ਸਕਦੀ ਹੈ...ਪਰ ਖਾਰ ਨੀ ਹੋ ਸਕਦੀ|

ਧੀਆਂ ਮਾਰਨ ਵਾਲਿਓ... ਧੀ ਕਦੇ ਭਾਰ ਨੀ ਹੋ ਸਕਦੀ |

ਅਸਮਾਨਾ ਵਿੱਣ ਜਾਂ ਸਕਦੀ ਹੈ ...ਮੈਦਾਨਾ ਵਿੱਚ ਜਾ ਸਕਦੀ ਏ|

ਢੋਲੇ ਮਾਹੀਏ ਵੀ ਗਾ ਸਕਦੀ ਏ...ਲਾਚਾਰ ਕਦੇ ਨੀ ਹੋ ਸਕਦੀ|

ਧੀਆ ਮਾਰਨ ਵਾਲਿਓ ....ਧੀ ਕਦੇ ਭਾਰ ਨੀ ਹੋ ਸਕਦੀ|
Photo

ਲੜਕਾ ਲੜਕੀ ਬਗੀਚੇ ‘ਚ ਬੈਠੇ ਸੀ
ਲੜਕਾ— ਆਪਣਾ ਭਵਿੱਖ ਕੀ ਹੈ?
ਲੜਕੀ— ਵਿਆਹ
ਲੜਕਾ— ਤੇਰੇ ਮਾਂ-ਪਿਓ ਨਹੀਂ ਮੰਨਣਗੇ, ਅਸੀਂ ਭੱਜ ਕੇ ਵਿਆਹ ਕਰ ਲੈਂਦੇ ਹਾਂ
ਲੜਕੀ (ਗੁੱਸੇ ‘ਚ)— ਅੱਜ ਤਾਂ ਬੋਲ ਦਿੱਤਾ ਅੱਗੇ ਤੋਂ ਨਾ ਬੋਲੀ, ਵਿਆਹ ਨਾ ਹੋ ਸਕੇ ਤੇ ਨਾ ਹੋਵੇ ਪਰ ਮੈਂ ਭਰੂਣ ਹੱਤਿਆ ਦੀ ਹਿੱਸੇਦਾਰ ਨਹੀਂ ਹੋ ਸਕਦੀ।
.
.
.
.
ਲੜਕਾ— ਸਾਡੇ ਵਿਆਹ ‘ਚ ਭਰੂਣ ਹੱਤਿਆ ਕਿੱਥੋਂ ਆ ਗਈ?
ਲੜਕੀ— ਇਕ ਪਿਤਾ ਇਕ ਬੇਟੀ ਨੂੰ ਇਕ ਬੇਟੇ ਤੋਂ ਜ਼ਿਆਦਾ ਪਿਆਰ ਕਰਦਾ ਹੈ ਪਰ ਜਦੋਂ ਕੋਈ ਲੜਕੀ ਘਰ ਤੋਂ ਭੱਜ ਕੇ ਅਤੇ ਸਮਾਜ ਦੇ ਵਿਰੁੱਧ ਵਿਆਹ ਕਰ ਲੈਂਦੀ ਹੈ ਤਾਂ ਉਸ ਦੇ ਕਾਰਨ ਕਿੰਨੀਆਂ ਹੀ ਮਾਸੂਮ ਬੱਚੀਆਂ ਦੀਆਂ ਹੱਤਿਆ ਕਰ ਦਿੱਤੀ ਜਾਂਦੀ ਹੈ। ਮਾਂ-ਬਾਪ ਨੂੰ ਬੇਟੀਆਂ ਨਹੀਂ ਬੁਰੀਆਂ ਲੱਗਦੀਆਂ, ਵੱਡੀ ਹੋ ਕੇ ਬੇਟੀ ਕਿਤੇ ਕਲੰਕ ਦਾ ਕਾਰਨ ਨਾ ਬਣ ਜਾਵੇ, ਇਹ ਗੱਲ ਬੁਰੀ ਲੱਗਦੀ ਹੈ।
ਸਾਰੇ ਲੜਕੇ-ਲੜਕੀ ਅਜਿਹੀ ਹੀ ਸੋਚ ਰੱਖਣ ਕਿ ਮਾਂ-ਬਾਪ ਦੀ ਅੱਖ ਦੀ ਸ਼ਰਮ ਸਾਡੇ ਅੰਦਰ ਜਿੰਦਾ ਰਹੇ।…
Wait while more posts are being loaded