Post has attachment

Post has attachment
Hanji Sajjan ji , Pesh ae ‪#‎PunjabiShayari‬ Video on 'Work In Canada' Kum Canada Wale . How to find work , Where to find work , ‪#‎internationalstudents‬‪#‎workpermit‬ ‪#‎newimmigrants‬ ‪#‎YoutubeVideo‬ ‪#‎pakkecanadawale‬#punjabishayari ‪#‎punjabipoetry‬ 
‪#‎johnyhans‬ ‪#‎punjabihost‬ ‪#‎thanksgivingspecial‬
https://www.youtube.com/watch?v=k2ef66OFAb4

Post has attachment
Ishq , Aashiqui , love Romance , it's nice to see in bollywood movies . It's different in real life . There are some side effects of love that you come across after some time . How does this aashiqui affect you ? what are the disadvantages of aashiqui ? #aashiqui #love #romance #disadvantagesoflove #nolove #noromance #demeritsoflove
https://www.youtube.com/watch?v=zYpBLI9k7q4

Post has attachment

Post has attachment

Suno Yaaro Yaraan Ne taan , 
Gori Ae taka layee . 
Desi Jehe apaan , 
Yaari Gori naal laa layee.
Gori, Gallan ton chitti chitti,
Akhaan ton Billi aa,
English kamjor te french meri dhilli aa.
Dilaan nu taan dilaan wali ,
Raah honi chahidi.
Pachunchne nu Yaaro fer ,
Door kadon dilli aa. 
Meri sunn ke punjabi ,
Reh jandi hakki bakki aa, 
Canada ch Pakki aa ,
Te Mere layee , lucky aa. 
Bhola bhala chora ,
Tej Chori aa takaa layee, 
Suno Yaaro Yaran Ne taan ,
Gori aa takaa layee. 
https://www.youtube.com/watch?v=CFjlTsHbMFk

1)ਗੀਤ

ਦਾਤੇ ਦਾ ਦਿੱਤਾ ਬਥੇਰਾ,
ਵਧੀਆਂ ਹੈ ਕਾਰੋਬਾਰ ਮੇਰਾ,
ਘਾਟਾ ਕਿਸੇ ਗੱਲ ਦਾ ਨਹੀਂ,
ਸਰਾਫ਼ਤ ਵਰਤਿਆਂ ਕਈ ਵਾਰੀ,
ਦਾਣਾ ਸਖ਼ਤ ਗੱਲਦਾ ਨਹੀਂ।
ਸ਼ਰਾਫ਼ਤ ਵਰਤਿਆਂ ਕਈ ਵਾਰੀ,

ਹਥਿਆਰਾਂ ਦਾ ਸ਼ੌਂਕ ਨਾ ਕੋਈ,
ਬਿਨਾਂ ਸ਼ਖ਼ਤੀ ਮਾਰੇ ਮੋਕ ਨਾ ਕੋਈ,
ਬਿਨਾਂ ਕਸੂਰੋਂ ਦੇਵੇ ਠੋਕ ਨਾ ਕੋਈ,
ਬਿਨਾਂ ਜ਼ੋਰ ਕੋਈ ਹੱਲਦਾ ਨਹੀਂ।
ਸਰਾਫ਼ਤ ਵਰਤਿਆਂ ਕਈ ਵਾਰੀ,

ਰੱਖੇ ਨਾ ਰੰਜਿਸ਼ ਕੱਢਣ ਲਈ,
ਰੱਖੇ ਦੁਸ਼ਮਣ ਵੱਢਣ ਲਈ,
ਜ਼ਾਲ਼ਮ ਸੋਧਣ ਗੱਢਣ ਲਈ,
ਪਿਆਰ ਨਾਲ ਜੋ ਰੱਲਦਾ ਨਹੀਂ।
ਸਰਾਫ਼ਤ ਵਰਤਿਆ ਕਈ ਵਾਰੀ,

"ਉੱਪਲਾ"ਭਰੋਸਾ ਪਲ ਦਾ ਨਹੀਂ,
ਕਰੀ ਗੁੱਸਾ ਕਿਸੇ ਗੱਲ ਦਾ ਨਹੀਂ,
ਨਾਲ ਗੱਲਾਂ ਮੈਂ ਛੱਲਦਾ  ਨਹੀਂ,
ਪਿਆਰ ਬਿਨਾਂ ਜੀਵਨ ਚੱਲਦਾ ਨਹੀਂ।
ਸਰਾਫ਼ਤ ਵਰਤਿਆਂ ਕਈ ਵਾਰੀ,

ਰਾਖੀ ਲਈ ਹਥਿਆਰ ਜ਼ਰੂਰੀ"ਸੰਗਰੂਰਵੀ",
ਜੀਣ ਲਈ ਨੇ ਯਾਰ ਜ਼ਰੂਰੀ ਸੰਗਰੂਰਵੀ",
ਲੈਂਦੇ ਰਹਿਣ ਜੋ ਸਾਰ ਜ਼ਰੂਰੀ"ਸੰਗਰੂਰਵੀ",
ਕੀ ਹੋਇਆ ਪੁੱਤ ਮੱਲਦਾ ਨਹੀਂ।
ਸਰਾਫ਼ਤ ਵਰਤਿਆਂ ਕਈ ਵਾਰੀ,
00000000000000000
2)ਗੀਤ

ਟਾਵਰ ਦੀ ਰੇਂਜ ਨਾ ਹੋਵੇ,
ਖ਼ਰਾਬ ਫੋਨ ਚੇਂਜ ਨਾ ਹੋਵੇ,
ਚੱਲਦੀ ਐਕਸਚੇਂਜ ਨਾ ਹੋਵੇ,
ਬਣਦੀ ਫਿਰ ਗੱਲ ਨਹੀਂ।
ਸੋਚੇ ਕੰਮ ਸਿਰੇ ਚੜਾਈਏ,
ਅੱਜ ਹੀ ਕੱਲ ਨਹੀ।

ਕਿਸੇ ਥਾਂ ਭੁੱਲ ਹੋਵੇ,
ਮਿਲੀ ਬਹਾਤੀ ਖੁੱਲ ਹੋਵੇ,
ਸੁਣ ਸਿਫ਼ਤਾਂ ਫੁੱਲ ਹੋਲੇ,
ਬਣਦੀ ਫਿਰ ਗੱਲ ਨਹੀਂ।
ਸੋਚੇ ਕੰਮ ਸਿਰੇ ਚੜਾਈਏ,
ਅੱਜ ਹੀ ਕੱਲ ਨਹੀ।

ਚੰਗੀ ਜੇ ਚਾਲ ਨਾ ਹੋਵੇ,
ਕੋਈ ਜੇ ਭਾਲ ਨਾ ਹੋਵੇ,
ਆਉਂਦੀ ਜੇ ਕਾਲ ਨਾ ਹੋਵੇ,
ਬਣਦੀ ਫਿਰ ਗੱਲ ਨਹੀਂ,
ਸੋਚੇ ਕੰਮ ਸਿਰੇ ਚੜਾਈਏ,
ਅੱਜ ਹੀ ਕੱਲ ਨਹੀਂ।

ਸੁਬਾ ਸ਼ਾਮ ਸ਼ੈਰ ਨਾ ਕਰੀਏ,
ਜਣੇ ਖਣੇ ਤੋਂ ਨਜਾਇਜ ਹੀ ਡਰੀਏ,
ਸਭਦਾ ਹੀ ਜੇ ਪਾਣੀ ਭਰੀਏ,
ਬਣਦੀ ਫਿਰ ਗੱਲ ਨਹੀਂ,
ਸੋਚੇ ਕੰਮ ਸਿਰੇ ਚੜਾਈਏ ,
ਅੱਜ ਹੀ ਕੱਲ ਨਹੀਂ।

ਮਿਲੇ ਨਾ"ਉੱਪਲ"ਨੂੰ ਸਾਥ ਤੇਰਾ,
ਦਿੱਸੇ ਨਾ ਜਦ ਤੇਰਾ ਚਿਹਰਾ,
ਫ਼ਿਕਰਾਂ ਦਾ ਆਏ ਸਪੇਰਾ,
ਬਣਦੀ ਫਿਰ ਗੱਲ ਨਹੀਂ,
ਸੋਚੇ ਕੰਮ ਸਿਰੇ ਚੜਾਈਏੰ,
ਅੱਜ ਹੀ ਕੱਲ ਨਹੀ।

"ਸੰਗਰੂਰਵੀ" ਨੂੰ ਗੁੱਸਾ ਦਿਖਾਇਆ,
ਨਾ ਪਿਆਰ ਨਾਲ ਸਮਝਾਇਆ,
ਜੇ ਅੱਖਾਂ ਕੱਢ ਡਰਾਇਆ,
ਬਣਦੀ ਫਿਰ ਗੱਲ ਨਹੀਂ.
ਸੋਚੇ ਕੰਮ ਸਿਰੇ ਚੜਾਈਏ,
ਅੱਜ ਹੀ ਕੱਲ ਨਹੀਂ।

3)ਕਵਿਤਾ

ਹੁਣ ਕਿਉਂ ਪਛਤਾਵੇ,ਕਚਿਹਰੀ ਧੱਕੇ ਖਾ ਕੇ।
ਹੁਣ ਕਿਉਂ ਪਛਤਾਵੇ,ਭਾਈ ਮਰਵਾ ਕੇ।

ਦਿੱਤਾ ਘਰ ਉਜਾੜ ,ਚੱਕ ਵਿੱਚ ਆ ਕੇ।
ਕਿਉਂ ਰੋਂਦਾ ਬੀਤੇ ਤੇ,ਨਾਲੇ ਦਿਲ ਦੁੱਖਾ ਕੇ।

ਖੁੰਡੀ ਤੋੜੀ ਤੂੰ,ਕਿਉਂ ਰੋਵੇ ਗਲੇ ਲਗਾ ਕੇ।
ਵੱਡਾ ਭਰਾ ਸੀ ਤੇਰਾ,ਲਿਆਇਆ ਮਨਾ ਕੇ।

ਕੀ ਮਿਲਿਆ ਤੈਨੂੰ,ਜਾਇਦਾਦ ਵੰਡਾ ਕੇ।
ਸਾਨੂੰ ਦੱਸ ਪੁੱਤਰਾ ਵੇ,ਦੱਸ ਮੁਸਕਾ ਕੇ।
ਨਾ ਜ਼ਖ਼ਮਾਂ ਤੇ ਲੂਣ ਛਿੜਕ ,ਬੀਤੀਆਂ ਸੁਣਾ ਕੇ।
ਲਿਆ ਪਵਿੱਤਰ ਰਿਸ਼ਤਾ ਤੋੜ,ਜ਼ੁਲਮ ਕਮਾ ਕੇ।

Post has attachment
Photo

ਗੀਤ
ਭੁੱਲਦੇ ਨਾ ਬੋਲ ਜਿਹਦੇ,ਓ ਸਾਨੂੰ ਭੁੱਲ ਗਏ। 
ਬੇਭਾਗਿਆਂ ਦੇ ਭਾਗ ਦੇਖੋ, ਕਿਵੇ ਖੁੱਲ ਗਏ।
ਕਿਸੇ ਲਈ ਹੋਣੀ ਚਾਹੇ,ਉਹ ਅਣਲੱਕੀ ਐ।
ਸਾਡੇ ਲਈ ਤਾਂ ਹੋਈ,ਉਹ ਸਾਬਤ ਲੱਕੀ ਐ।
1)ਜਾਨੋਂ ਵੱਧ ਸੀ ਜਿਸਨੂੰ ,ਪਿਆਰ ਕੀਤਾ।
ਉਹਨਾਂ ਹੀ ਸਾਡੇ ਸੀਨੇ ,ਵਾਰ ਕੀਤਾ।
ਕਰ ਅੱਖਾਂ ਬੰਦ ਜਿਸਤੇ ,ਵਿਸ਼ਵਾਸ ਕੀਤਾ,
ਰਹੀ ਨਿਗਾਹ ਉਹਨਾਂ ਦੀ,ਬੇਸ਼ੱਕ ਸ਼ੱਕੀ ਐ।
ਸਾਡੇ ਲਈ ਤਾਂ ਹੋਈ,ਉਹ ਸਾਬਤ ਲੱਕੀ ਐ।
2)ਜਿਸ ਪਿੱਛੇ ਅਸੀਂ,ਛੱਡੀਆਂ ਪੜਾਈਆਂ ਸੀ।
ਜਿਸ ਪਿੱਛੇ ਅਸੀ,ਨਾ ਕੀਤੀਆਂ ਕਮਾਈਆਂ ਸੀ।
ਬਚਾਉਦਾ ਰਿਹਾ ਜਿਸਨੂੰ, ਨਿੱਤ ਮੁਸਟੰਡਿਆਂ ਤੋਂ,
ਕਰਨ ਲਈ ਤਬਾਹ,ਅੱਤ, ਉਹਨਾਂ ਚੱਕੀ ਐ।
ਸਾਡੇ ਲਈ ਤਾਂ ਹੋਈ ,ਉਹ ਸਾਬਤ ਲੱਕੀ ਐ।
3)ਹਰ ਥਾਂ ਸੀ,ਉਹ ਖੁਸ਼ ਬਥੇਰੀ,
ਫਿਰ ਕੀ ਹੋਇਆ ,ਨਾ ਪਾਏ ਫੇਰੀ।
ਕਿਸ ਕਹੋੜੀ ਨੇ ਹੈ ,ਅੱਗ ਲਗਾਈ,
ਮਿਲੀ ਸਾਨੂੰ ਖ਼ਬਰ,ਮਿਲੀ ਪੱਕੀ ਐ।
ਸਾਡੇ ਲਈ ਤਾਂ ਹੋਈ,ਉਹ ਸਾਬਤ ਲੱਕੀ ਐ।
4)ਜਿਸ ਦਿਨ ਦਾ,ਉਸ ਛੱਡਿਆ "ਉੱਪਲ"ਨੂੰ।
ਜਿਸ ਦਿਨ ਦਾ,ਦਿਲੋਂ ਕੱਢਿਆ "ਉੱਪਲ"ਨੂੰ।
ਛੱਡ ਚੇਤਾ ਨੈਣ ਜੋਤੀ ਦਾ"ਸੰਗਰੂਰਵੀ"ਨੇ,
ਓਟ ਹਰ ਵੇਲੇ ਹੀ,ਮਾਲਕ ਦੀ ਤੱਕੀ ਐ।
ਕਰ ਚੇਤੇ ਗੀਤ ਲਿਖ ,ਕੀਤੀ ਅਸਾਂ ਨੇ ਤੱਰਕੀ ਐ।
0000000000

Post has attachment

Post has shared content
Wait while more posts are being loaded