Post has attachment
Photo
Photo
14/3/16
2 Photos - View album

Post has attachment

Το #flipagram #CalvinHarrisft.EllieGoulding δημιουργήθηκε με το @flipagram . https://flipagram.com/f/l9JBdDmXi6

ਗੀਤO
ਸਰਬਜੀਤ 'ਸੰਗਰੂਰਵੀ'
ਪੀ ਸ਼ਰਾਬ ਚੰਦਰੀ,ਨਾ ਜਵਾਨੀ ਗਾਲ ਵੇ।
ਛੱਡ ਚੰਗੀਆਂ ਆਦਤਾਂ,ਨਾ ਬੁਰੀਆਂ ਪਾਲ ਵੇ।
ਖੁਸ਼ੀ ਗ਼ਮੀ ਤੇਰੇ ਅੰਦਰ ਜਾ,
ਸਰੀਰ ਸਿਉਂਕ ਵਾਂਗ ਖਾਊ।
ਖਾਊ ਮਿਹਨਤ ਦੀ ਕਮਾਈ,
ਘਰ ਕਲੇਸ਼ ਹਮੇਸ਼ ਪਾਊ।
ਨਾ ਗਵਾ ਕਮਾਇਆ ਮਾਲ ਵੇ,
ਪੀ ਸ਼ਰਾਬ ਚੰਦਰੀ,ਨਾ ਜਵਾਨੀ ਗਾਲ ਵੇ।
ਜੋ ਪੀਂਦਾ ਪੀਣ ਦੇ ਐਪਰ,
ਖੁਦ ਨੂੰ ਬਚਾ ਕੇ ਰੱਖ।
ਨਾਨੀ ਨਰਕਾਂ ਦੀ ਜੋ ਏ,
ਭੁੱਲ ਸਵਾਦ ਨਾ ਚੱਖ।
ਬਣਾਏ ਬੰਦੇ ਤੋ ਜੋ ਚੰਡਾਲ ਵੇ,
ਪੀ ਸ਼ਰਾਬ ਚੰਦਰੀ,ਨਾ ਜਵਾਨੀ ਗਾਲ ਵੇ।
ਛੱਡ ਸ਼ਰਾਬ ਸ਼ਰਬਤ ਪੀ ਵੇ,
ਦੱਸ ਦਾਰੂ ਚ ਰੱਖਿਆ ਕੀ ਵੇ।
ਛੱਡ ਨਸ਼ੇ ਪੈਸੇ ਰੋਜ਼ ਬਚਾ ਵੇ,
ਕਰ ਦਾਨ ਪੁੰਨ ਕਮਾ ਵੇ।
ਨਾਲੇ ਕੀਮਤੀ ਸਮਾਂ ਸੰਭਾਲ ਵੇ।
ਪੀ ਸ਼ਰਾਬ ਚੰਦਰੀ,ਨਾ ਜਵਾਨੀ ਗਾਲ ਵੇ।
ਨਸ਼ੇ ਸਾਰੇ ਬੰਦ ਕਰਵਾਓ,
ਜਿੰਦਾਂ ਕੀਮਤੀ ਬਚਾਓ,
ਆਮਦਨ ਵਾਧੇ ਲਈ ,
ਉਦਯੋਗ ਲਾਓ,ਗਰੀਬੀ ਹਟਾਓ।
'ਸੰਗਰੂਰਵੀ'ਚੰਗਾ ਲੰਘੇ ਸਾਲ ਵੇ,
ਪੀ ਸ਼ਰਾਬ ਚੰਦਰੀ,ਨਾ ਜਵਾਨੀ ਗਾਲ ਵੇ।

Post has attachment
COME AND GET IT LYRICS!

Post has attachment
αυτή η φύση είναι τόσο μαγική
και ονειρική.
αυτός είναι ο πλούτος μας
πρέπει να την κρατήσουμε σαν να είναι το φυλακτό μας!




This nature is so magical
and dreamy.
this is our wealth
should keep it like it is our talisman!

Music Mold Project - Compser Workshop
  
New Web Just Started
The MusicMold is unique musical platform which allows to connect all enthusiastic musicians from all the world through Internet.
Join unique project: www.musicmold.com

Post has attachment
Lucero!!!

Post has attachment
Η αγάπη μου για σένα γίνεται πιο δύνατη
η αγάπη αυτή να είναι  πραγματική
και ποτέ να μην σπάση!
<3<3<3<3<3<3<3<3<3<3<3<3<3<3<3<3<3<3<3<3<3<3<3<3<3<3<3<3<3<
My love for you is stronger
this love is real
and never break!
--------------------------------------------------------------------------------------------------------------
Photo

Post has attachment
GOOD MORNING! Please go check out my new verse to "5 AM" Comment , subscribe , rate ! http://t.co/jbhbSOIe7Z <---#BARS #TUPACSOUL 
Wait while more posts are being loaded