ਮੇਰੀ ਆਦਤ ਤਾਂ ਹੁਣ ਵੀ ਨੀ ਬਦਲੀ ਓਹਨਾਂ ਦਾ ਇੰਤਜ਼ਾਰ ਕਰਨ ਦੀ
ਪਤਾ ਨੀ ਕਿਓਂ ਹਵਾ ਦੇ ਬੁਲਿਆ ਚੋਂ ਵੀ ਓਹਨਾਂ ਦੇ ਹੀ ਆਉਣ ਦੇ ਭੁਲੇਖੇ ਪੈਂਦੇ ਨੇ...
Shared publiclyView activity