Profile cover photo
Profile photo
Virtual Punjabi Keyboard
9 followers -
Type Punjabi online, easily.
Type Punjabi online, easily.

9 followers
About
Posts

ਅੱਜ ਦੀ ਬੁਝਾਰਤ, ਬੂਝੋ
-------------------------
ਕਿਹੜਾ ਪੰਛੀ ਦੱਸੋ ਐਸਾ, ਜਿਸ ਦੀ ਪੂਛ ਤੇ ਟਿਕਿਆ ਪੈਸਾ......
Add a comment...

Post has attachment

Post has attachment

ਅੱਜ ਦੀ ਬੁਝਾਰਤ, ਬੂਝੋ
-------------------------
ਦੋ ਅੱਖਰਾਂ ਦਾ ਮੇਰਾ ਨਾਮ, ਸਮਾਂ ਬਿਤਾਉਣਾ ਮੇਰਾ ਕਾਮ......
Add a comment...

Post has attachment

ਅੱਜ ਦੀ ਬੁਝਾਰਤ, ਬੂਝੋ
-------------------------
ਮਾਂ ਸਾਰੇ ਜਗਤ ਦੀ, ਇਸ ਤੋਂ ਬਾਝ ਨਾ ਕੋਈ,
ਬੁੱਢੀ ਲੱਖਾਂ ਵਰ੍ਹਿਆਂ ਦੀ, ਪਰ ਅਜੇ ਵੀ ਨਵੀਂ ਨਰੋਈ…….
Add a comment...

Post has attachment

ਅੱਜ ਦੀ ਬੁਝਾਰਤ, ਬੂਝੋ
-------------------------
ਜੰਮੀ ਤਾਂ ਸੱਠ ਗੱਜ, ਭਰ ਜੁਆਨੀ ਗੱਜ ਚਾਰ.....
Add a comment...

Post has attachment

“ਅਪਣੀ ਤੁਲਨਾ ਕਦੇ ਦੂਜੇਆਂ ਨਾਲ ਨਾ ਕਰੋ, ਅਪਣੀ ਤੁਲਨਾ ਹਮੇਸ਼ਾ ਆਪਣੇ ਆਪ ਨਾਲ ਕਰੋ, ਕਿ ਕਲ ਤੁਸੀ ਕਿ ਸੀਗੇ ਤੇ ਅੱਜ ਤੁਸੀ ਕਿ ਹੋ ।”
“Don’t compare yourself to others, Compare yourself to the you of yesterday.”
Add a comment...
Wait while more posts are being loaded