Profile cover photo
Profile photo
gurpreet ( poet )
238 followers
238 followers
About
gurpreet's posts

Post has attachment
ਓਕ
ਓਕ ਪਹਿਲਾ ਭਾਂਡਾ ਤੇਹ ਨੂੰ ਜਾਂਦਾ ਰਾਹ ਨਦੀ ਦਾ ਆਲਣਾ ਭਾਈ ਘਨੱਈਏ ਨੂੰ ਦੀਂਹਦਾ ਹਰ ਮੁਖ ਗੁਰੂ ਦਾ ਕੀਮਾ ਮਲਕੀ ਦੀ ਗਾਥਾ ਦਾ ਮਗਲਾਚਰਣ 

ਲਿਖਦੀ ਲਿਖਦੀ
ਪੈਨਸਿਲ ਘਸ ਗਈ
ਕੋਨਾ ਸਫੇ ਦਾ ਖਾਲੀ

ਲੈ ਮੈਂ ਉਛਾਲ ਦਿੱਤੇ
ਸਾਰੇ ਸ਼ਬਦ ਅਕਾਸ਼ ਵੱਲ

ਉਹ ਮੁੜ ਧਰਤੀ 'ਤੇ ਆ ਡਿੱਗੇ

ਜੇ ਤੁਹਾਨੂੰ
ਹੁਣ ਵੀ ਯਕੀਨ ਨਹੀਂ ਮੇਰੇ 'ਤੇ

ਮੈਂ ਫਿਰ ਵੀ ਇਹ ਆਖਦਾ ਹਾਂ
ਕਿ ਮੇਰੀ ਕਵਿਤਾ ਦਾ ਸੰਬੰਧ
ਅਕਾਸ਼ ਨਾਲੋਂ ਵੱਧ
ਧਰਤੀ ਨਾਲ਼ ਹੈ ||

Post has attachment
Photo

Post has attachment

Post has attachment
Wait while more posts are being loaded