Profile

Cover photo
Hanish Sheikh
Worked at Tata Motors
Attends College of Pharmacy,BELA(ROPAR)
Lives in chamkaur sahib
47 followers|18,453 views
AboutPostsPhotosVideos+1's

Stream

Hanish Sheikh

Shared publicly  - 
1
Add a comment...

Hanish Sheikh

Shared publicly  - 
1
Donna Holland's profile photoHanish Sheikh's profile photo
2 comments
 
thanks dr
Add a comment...

Hanish Sheikh

Shared publicly  - 
 
ਅਸੀ ਨੀਵੇ ਹੀ ਚੰਗੇ ਹਾਂ …. ਉੱਚੇ ਬਣਕੇ ਕੀ ਲੈਣਾ …. ਹੱਸ
ਕੇ ਸਭ ਨਾਲ ਗੱਲ ਕਰੀਏ …. ਲੜਾਈਆਂ ਕਰਕੇ ਕੀ ਲੈਣਾ
…. ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ
 ·  Translate
1
Add a comment...

Hanish Sheikh

Shared publicly  - 
 
ਮੰਜ਼ਿਲ ਤਕ ਜਾਣ ਲਈ ਕਈ ਵਾਰ ਆਪਣੇ ਰਾਹ ਆਪ
ਵੀ ਬਣਾਉਨੇ ਪੈਂਦੇ ਨੇ ... ਹਮੇਸ਼ਾ ਪਕੀ ਪਕਾਈ
ਵੀ ਨਹੀ ਮਿਲਦੀ... 
 ·  Translate
1
Add a comment...

Hanish Sheikh

Shared publicly  - 
2
Donna Holland's profile photoHanish Sheikh's profile photo
2 comments
 
ya!!!
 but  here is one difference guess what
Add a comment...

Hanish Sheikh

Shared publicly  - 
2
Teresa Lynn Johnson's profile photoHanish Sheikh's profile photoMary Thomas's profile photo
6 comments
 
when u free then ask me
Add a comment...

Hanish Sheikh

Shared publicly  - 
 
nice 
 
Hello Circle Buddies... Here is my 500th original song!  I hope that you are all having a fantastic weekend, and know that I love ya!  Will talk you soon!  Love, Teresa  :)   
Mmm  Letters...  Relaying tender times... Memories Stirring up what they defined  Hello Sweetheart... Let me know I was to you The bold print of confidence Your latest accomplishments The lighter press of pen  When ...
2
Teresa Lynn Johnson's profile photo
 
Thank you , my friend, for sharing :)  I truly appreciate that you liked this well enough to do so :)  Huge Smiles :D   Always, Teresa ..
Add a comment...
Have him in circles
47 people
İbrahim Durmaz's profile photo
zakk moha's profile photo
Dalvir Mangat's profile photo
Akeel Ahmed's profile photo
daljeet singh's profile photo

Hanish Sheikh

Shared publicly  - 
 
Enjoy in punjab, 
1
Add a comment...

Hanish Sheikh

Shared publicly  - 
1
Add a comment...

Hanish Sheikh

Shared publicly  - 
1
Add a comment...

Hanish Sheikh

Shared publicly  - 
4
Donna Holland's profile photoTeresa Lynn Johnson's profile photoAnna Borden's profile photoHanish Sheikh's profile photo
5 comments
 
thanks for compliment
Add a comment...

Hanish Sheikh

Shared publicly  - 
2
Donna Holland's profile photo
 
Nice pic
Add a comment...
People
Have him in circles
47 people
İbrahim Durmaz's profile photo
zakk moha's profile photo
Dalvir Mangat's profile photo
Akeel Ahmed's profile photo
daljeet singh's profile photo
Work
Occupation
studying
Skills
information technology
Employment
  • Tata Motors
    2013 - 2014
Places
Map of the places this user has livedMap of the places this user has livedMap of the places this user has lived
Currently
chamkaur sahib
Previously
india
Contact Information
Home
Phone
+919781283628
Email
Address
chamkaur sahib
Story
Introduction
ਇਹ ਔਖੇ ਪੈਂਡੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ,
ਦਰਦ ਜਿਗਰ ਸਖਤ ਸਜ਼ਾਵਾਂ ਇਸ਼ਕ ਦੀਆਂ,
ਇਹ ਫੁੱਲਾਂ ਵਰਗੀ ਜਿੰਦੜੀ ਓ ਇਸ਼ਕ ਰੁਲ਼ਾ ਛੱਡਦਾ,
ਸਰੇ ਬਜ਼ਾਰ ਚੌੜੇ ਇਸ਼ਕ ਨਚਾ ਛੱਡਦਾ,
ਇਹ ਕੱਖ ਨਾ ਛੱਡੇ ਦੇਖ ਵਫਾਵਾਂ ਇਸ਼ਕ ਦੀਆਂ,
ਇਹ ਸੱਜਣਾ ਬਾਝੋਂ ਜਾਤ ਸੁਗਾਤਾਂ ਇਸ਼ਕ ਦੀਆਂ,
ਵੱਖਰੀ ਕੁੱਲੀ ਦਿਨ ਤੇ ਰਾਤਾਂ ਇਸ਼ਕ ਦੀਆਂ,
ਹਰ-ਹਰ ਦਿਲ, ਹਰ ਥਾਂ ਵਿੱਚ ਇਸ਼ਕ ਸਮਾਇਆ ਏ,
ਅਰਸ਼ੋਂ ਫਰਸ਼ ਤੇ ਇਸ਼ਕ ਨੇ ਕਦਮ ਟਿਕਾਇਆ ਏ,
ਐਨ ਬਾਤਨ ਐਨਲ ਸਖਤ ਸਜਾਵਾਂ ਇਸ਼ਕ ਦੀਆਂ,
ਇਸ਼ਕ ਦੀ ਹਸਤੀ ਮਸਤੀ ਯਾਰ ਮਿਟਾ ਦੇਵੇ,
ਅੱਗ ਇਹ ਇਸ਼ਕ ਦੀ ਦਿਲ ਦੀ ਦੂਹੀ ਜਲਾ ਦੇਵੇ,
ਬੁੱਲੇ ਵਾਂਗ ਨਚਾਵਣ ਤਾਰਾਂ ਇਸ਼ਕ ਦੀਆਂ,
ਇਹ ਔਖੇ ਪੈਂਡੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ.............
****************************
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ... ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ... ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ... ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ...!!
***************************
ਦੂਰੋ ਬੈਠ ਦੁਆਵਾਂ ਕਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ
ਵਿਹੜੇ ਵਿੱਚ ਬੈਠੀ ਦਾ ਜੀਅ ਜਿਆਂ ਡੋਲੇ ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਦੁਨੀਆ ਤੇ ਸੁੱਖ, ਸਬਰ , ਸ਼ਾਂਤੀ ਤਾਂ ਏ ਕਿਉਕਿ ਸਾਰਿਆ ਕੋਲ ਅਣਮੁੱਲੀ ਮਾਂ ਏ
ਤਾਪ ਚੜੇ ਸਿਰ ਪੱਟੀਆਂ ਧਰਦੀ ਅੰਮੀ ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਕਾਮਯਾਬੀਆਂ ਪਾਉਣ ਮੇਰੇ ਜਾਏ ਸਾਡੇ ਲਈ ਉਹ ਕਿਸ ਕਿਸ ਦਰ ਤੇ ਜਾਏ
ਨੰਗੇ ਪੈਰੀ ਚੌਕੀਆਂ ਭਰਦੀ ਅੰਮੀ ,ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਉਸਦੀਆਂ ਰੀਝਾਂ ਵੇਖ ਹੋਵੇ ਹੈਰਾਨੀ, ਸਭ ਤੋ ਉੱਚੀ ਸੁੱਚੀ ਏ ਕੁਰਬਾਨੀ,
ਕਦੇ ਨਾ ਥੱਕਦੀ ਕਦੇ ਨਾ ਹਰਦੀ ਅੰਮੀ,ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਧੁੱਪਾਂ ਵਿੱਚ ਚੁਨੀ ਨਾਲ ਕਰਦੀ ਛਾਵਾਂ, ਪੋਹ ਮਾਘ ਵੀ ਜਰਨ ਕਰੜੀਆਂ ਮਾਵਾਂ |
ਸਾਨੂੰ ਦਿੰਦੀ ਨਿੱਘ ਤੇ ਠਰਦੀ ਅੰਮੀ .ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਜਿਹਨਾ ਨੇ ਮਾਵਾਂ ਦਾ ਮੁੱਲ ਨਹੀ ਪਾਇਆ ਮੰਦਭਾਗੀਆਂ ਡਾਢਾ ਪਾਪ ਕਮਾਇਆ |
ਅੰਦਰੋ ਅੰਦਰੋ ਜਾਂਦੀ ਖਰਦੀ ਅੰਮੀ ,ਸਾਨੂੰ ਨਾ ਕੁਝ ਹੋ ਜਾਏ ਡਰਦੀ ਅੰਮੀ |
ਰੱਬ ਨਾ ਕਰੇ ਕਿ ਐਸੀ ਬਿਪਤਾ ਆਵੇ ਢਿਡੋ ਜੰਮਿਆਂ ਪਹਿਲਾਂ ਹੀ ਨਾ ਤੁਰ ਜਾਏ,
ਇਹ ਗੱਲ ਸੁਣ ਦੇ ਸਾਰ ਹੀ ਮਰਦੀ ਅੰਮੀ,ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ |
ਵੈਸੇ ਤਾ ਰਿਸਤੇ ਨੇ ਹੋਰ ਬਥੇਰੇ ,ਪਰ ਮਾਵਾਂ ਦੇ ਬਾਜੋ ਘੜੀ ਹਨੇਰੇ ,
ਰੌਣਕ ਹੈ ''hanish'' ਦੇ ਘਰ ਦੀ ਅੰਮੀ , ਦੁੱਖ ਸਾਡੇ ਲੇਖਾਂ ਦੇ ਜਰਦੀ ਅੰਮੀ...
***************************
ਦੀਵਾ ਬਣ ਜਾਵਾਂਗੇ ਜੇ ਕੋਈ ਵਾਯਦਾ ਕਰੇ ਜਗਾਓਣ ਦਾ,
ਖੇਡਾਂਗੇ ਹਰ ਬਾਜ਼ੀ ਜੇ ਕੋਈ ਵਾਯਦਾ ਕਰੇ ਜਿਤਾਓਣ ਦਾ,
ਸਾਰੀ ਉਮਰ ਉਡੀਕਾਂਗੇ ਜੇ ਕੋਈ ਵਾਯਦਾ ਕਰੇ ਆਉਣ ਦਾ........
***************************
ਜਿਥੋਂ ਜਿਥੋਂ ਮੈਨੂੰ ਕਿਤੇ ਜਿੰਦਗੀ ਦਾ ਰੱਸ ਲੱਭੇ,
ਜਿਥੇ ਜਿੱਥੇ ਨੇਰਾ ਦਿਸੇ, ਨੂਰ ਬਣਦਾ,
ਤੇਰਾ ਉੱਥੇ ਹੋਣਾ ਤਾਂ ਜ਼ਰੂਰ ਬਣਦਾ ||
Education
  • College of Pharmacy,BELA(ROPAR)
    B.C.A, 2009 - present
Basic Information
Gender
Male
Relationship
Single
Other names
sheikh
Links
Hanish Sheikh's +1's are the things they like, agree with, or want to recommend.
金山WPS Office + PDF(免费) V5.12
market.android.com

金山WPS Office移动版是金山公司推出的、运行于Android 平台上的全功能办公软件,国内同类产品排名第一。本程序通过三星/华硕/中兴/华为/联想/酷派官方兼容认证,用户遍布全球220多个国家和地区。 完全兼容桌面办公文档,支持DOC/DOCX/WPS/XLS/XLSX/

ColorNote Notepad Notes To Do
market.android.com

Color Note is a simple notepad app. It gives you a quick and simple notepad editing experience when you write notes, memo, email, message, s

Update from Jim S
www.brigittegiunta.herbalhub.com

My sister Emily was awesome enough to message this to all her friends today: Are you tired of your normal "winter cold and flu" symptoms? I

Free Fonts Download – Download & Install Free Fonts for Android, Win...
font.downloadatoz.com

Download free fonts for Android, Windows, Mac and Linux from Downloadatoz.com. All fonts (TTF) collection here are free downloadable include

ProShow Producer
www.toggle.com

ProShow Producer is an application to create advanced master pieces with professional quality. . This new tool will create master pieces tha

PlayerPro Music Player
market.android.com

The ultimate music player for Android. PlayerPro Music Player is an advanced music and video player for Android 2.x devices. Key features:

The Google+ Project
www.google.com

The Google+ project makes sharing online more like sharing in real life. Take the interactive tour for a quick look at five of the first key

Tape-a-Talk Voice Recorder - Apps on Android Market
market.android.com

Tape-a-Talk is a high quality voice recorder with many extra features. Tape-a-Talk is a high quality voice recorder designed for simplicity

File Hide Pro
market.android.com

Hide any file(Pictures, Audio, Videos and etc.) or folder in seconds! Fast and reliable! App disguised as a fully functional Tip Calculator.

South Actress
market.android.com

This application has South Indian actress images like Kajal Agarwal, Hansika, Bhavana, Genelia, Nayanatara and many more telugu and tamil ac

Cherry blossom live wallpaper
market.android.com

It is a beautiful live wallpaper that falling cherry blossoms in the screen It is a beautiful live wallpaper in whitch cherry blossoms is fa

musiXmatch lyrics +player
market.android.com

Enjoy now unlimited Lyrics Identification with musiXmatch Lyrics Player musiXmatch lyrics+player is a deep dive into the world of song lyric

eWallet
market.android.com

Protect and view your important info on your phone with eWallet® Don't take risks with your passwords, account info, card numbers, or IDs. K

Talking Ben the Dog
market.android.com

Meet Talking Tom's best "friend" Ben! Ben is a retired chemistry professor who likes his quiet comfortable life of eating, drinking and read

Sexy Desi Baby Charmi Kuar in her masala sizzling Busty Look - South Ind...
www.zimbio.com

- The malayalam film that she acted ,wasa big bomb in the malayalam industry. The movie was directed by Vinayan and was named Kattuchembak