Profile cover photo
Profile photo
Bikram Singh Majithia
1,074 followers -
President of Youth Akali Dal | Punjab Revenue and Rehabilitation, Information, Non Conventional Energy & Public Relations Minister
President of Youth Akali Dal | Punjab Revenue and Rehabilitation, Information, Non Conventional Energy & Public Relations Minister

1,074 followers
About
Bikram Singh Majithia's posts

Post has attachment
Tributes to the great freedom fighters Bhagat Singh ji, Rajguru ji and Sukhdeepkaur ji on their martyrdom day. They will keep inspiring us to lead a virtuous life.
#ShaheedBhagatSinghJi #Freedom #Fighter #MartyrdomDay #Inspiration
Photo

Post has attachment
ਅੰਮ੍ਰਿਤਸਰ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬੀਆਂ ਨਾਲ ਹੋ ਰਹੀ ਧੱਕੇਸ਼ਾਹੀ ਦੇ ਮੁੱਦੇ ਨੂੰ ਸਾਿਰਆਂ ਨਾਲ ਸਾਂਝਾ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਸਰਕਾਰ ਆਪਣੀ ਵਜੂਦ ਦੇ ਇੱਕ ਹਫ਼ਤੇ 'ਚ ਹੀ ਰਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ 'ਚ ਪੂਰੀ ਤਰ੍ਹਾਂ ਨਾਕਾਮਯਾਬ ਹੋਈ ਹੈ। ਕੁੱਝ ਕਾਂਗਰਸੀ ਆਗੂ ਅਪਰਾਧੀ ਕਿਸਮ ਦੇ ਲੋਕਾਂ ਨਾਲ ਮਿਲ ਕੇ ਅਕਾਲੀ ਸਮਰਥਕਾਂ ਨਾਲ ਸਿਆਸੀ ਕਿੜ ਕੱਢਣ ਲਈ ਉਹਨਾਂ ਉੱਤੇ ਜਾਨਲੇਵਾ ਹਮਲੇ ਕਰਾ ਰਹੇ ਹਨ, ਜਿਸ ਨੂੰ ਨਾ ਰੋਕਿਆ ਗਿਆ ਤਾਂ ਇਨਸਾਫ਼ ਲਈ ਅਸੀਂ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੋਂ ਇਲਾਵਾ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਵੀ ਚੁੱਕਾਂਗੇ। ਲਾਲੀ ਮਜੀਠੀਆ ਦੀ ਸ਼ਹਿ 'ਤੇ ਦਲਿਤ ਪਰਿਵਾਰ ਉੱਤੇ ਕੀਤਾ ਗਿਆ ਹਮਲਾ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਦੀ ਗੁੰਡਾਗਰਦੀ ਸਾਫ਼-ਸਾਫ਼ ਿਦਖਾਉਂਦਾ ਹੈ। ਅਸੀਂ ਪੰਜਾਬੀਆਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਾਂਗੇ।
#BikramSinghMajithia #AkaliDal #Amritsar 
PhotoPhotoPhoto
3/23/17
3 Photos - View album

Post has attachment
I appeal to the Chief Minister Capt Amarinder Singh to rein in rogue elements in the Congress in Majitha who are disrespecting people’s verdict and indulging in violence against Dalits.

#CaptAmarinderSingh #Congress #Punjab #Amritsar #BikramSinghMajithia

Post has attachment
On this International women’s day, Let us salute all the women for their achievements, courage, sacrifices, love and dedication. They are the Foundation of a better world. More power to them!
#InternationalWomensDay
Photo

Post has attachment

Post has attachment
It's a great news! The prosperity of the farmers will translate into the prosperity of the agrarian state.
#AkaliDal #BikramSinghMajithia #Farmers #Punjab

Post has attachment

Post has attachment
‪ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੋ ਪੰਜਾਬ ਵਿੱਚ ਕਾਸ਼ਤ ਕਰਨ ਲਈ ਅੱਠ ਨਵੀਆਂ ਫਸਲਾਂ ਦੀ ਕਿਸਮ ਜਾਰੀ ਕੀਤੀ ਹੈ, ਇਹ ਇਕ ਸ਼ਲਾਘਾਯੋਗ ਕਦਮ ਹੈ। ਇਸ ਨਾਲ ਕਿਸਾਨਾਂ ਨੂੰ ਖ਼ਾਸਾ ਫਾਇਦਾ ਹੋਵੇਗਾ।
It's a great move! Agriculture Research is of utmost importance to ensure the prosperity of the farmers.

#AkaliDal #BikramSinghMajithia #Agriculture #Farmers 

Post has attachment
Tributes to "The nightingale of India" #SarojiniNaidu ji on her death anniversary. She was a great activist, poet and politician. She is an inspiration!
#Inspiration 
Photo

Post has attachment
‪Amazon launches solar power store in India.
#SolarPower #Amazon #Launch #Solar #India #BikramSinghMajithia
Wait while more posts are being loaded