Profile cover photo
Profile photo
Sukhbir Singh badal
976 followers
976 followers
About
Posts

Post has attachment
ਗਿੱਲ ਹਲਕੇ ਿਵਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ ਿਵੱਚ ਅਕਾਲੀ ਦਲ ਦੇ ਵਰਕਰਾਂ, ਸਮਰਥਕਾਂ ਨੇ ਭਾਰੀ ਗਿਣਤੀ ਿਵੱਚ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਅੰਦਰ ਜਜ਼ਬਾ, ਜੋਸ਼ ਤੇ ਪਾਰਟੀ ਪ੍ਰਤੀ ਉਤਸ਼ਾਹ ਦੇਖ ਕੇ ਮਨ ਨੂੰ ਬਹੁਤ ਖ਼ੁਸ਼ੀ ਹੋਈ। ਇਹਨਾਂ ਦਾ ਇਹ ਿਪਆਰ ਤੇ ਸਾਥ ਹੀ ਅਕਾਲੀ ਦਲ ਦੀ ਅਸਲੀ ਤਾਕਤ ਹੈ। ਅਸੀਂ ਹਮੇਸ਼ਾ ਪੰਜਾਬ ਤੇ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਕੰਮ ਕੀਤਾ ਤੇ ਕਰਦੇ ਰਹਾਂਗੇ। ਮੈਂ ਸਾਰਿਆਂ ਦਾ ਤਹਿ-ਦਿਲੋਂ ਧੰਨਵਾਦੀ ਹਾਂ ਜੋ ਉਨ੍ਹਾਂ ਨੇ ਇਸ ਮੀਟਿੰਗ ਿਵੱਚ ਆਪਣੀ ਸ਼ਮੂਲੀਅਤ ਕੀਤੀ ਤੇ ਪਾਰਟੀ ਦੇ ਜੋਸ਼ ਨੂੰ ਵਧਾਇਆ।
A huge crowd of Shiromani Akali Dal workers had gathered for yesterday's meeting at Gill constituency. I felt so proud seeing their enthusiasm and passion to work for Punjab. This is the true Akali spirit. We will continue focusing on significant issues affecting Punjab's progress and public welfare. I thank all those who marked their presence and came forward to shoulder the responsibility.
#SukhbirSinghBadal #AkaliDal
PhotoPhotoPhotoPhoto
3/31/17
4 Photos - View album
Add a comment...

Post has attachment
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਇਹ ਉਹ ਤਿੰਨ ਨਾਮ ਨੇ ਜੋ ਭਾਰਤ ਦੇਸ਼ ਨੂੰ ਅੰਗਰੇਜ਼ ਹਕੂਮਤ ਦੇ ਹੱਥੋਂ ਆਜ਼ਾਦ ਕਰਵਾਉਣ ਲਈ ਸਭ ਤੋਂ ਪਹਿਲਾਂ ਆਉਂਦੇ ਹਨ। ਅੱਜ ਇਹਨਾਂ ਸ਼ਹੀਦਾਂ ਦੇ ਸ਼ਹੀਦੀ ਦਿਵਸ ਮੌਕੇ ਅਸੀਂ ਇਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ। ਇਹਨਾਂ ਨੇ ਜੋ ਸਾਡੇ ਲਈ ਕੀਤਾ ਉਹ ਕੋਈ ਨਾ ਤਾਂ ਕਰ ਸਕਦਾ ਸੀ ਤੇ ਨਾ ਹੀ ਕੋਈ ਕਰ ਪਾਏਗਾ। ਅੱਜ ਅਗਰ ਅਸੀਂ ਇਹ ਜ਼ਿੰਦਗੀ ਮਾਣ ਰਹੇ ਹਾਂ ਤਾਂ ਉਹ ਸਿਰਫ਼ ਇਹਨਾਂ ਦੀ ਬਦੌਲਤ, ਇਹਨਾਂ ਤਿੰਨ ਮਹਾਨ ਰੂਹਾਂ ਨੂੰ ਸਾਡਾ ਸਲਾਮ।
#ShaheedBhagatSinghJi #Freedom #Fighter #MartyrdomDay #Inspiration
Photo
Add a comment...

Post has attachment
ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਬਾਬਾ ਗੁਰਦਿੱਤਾ ਵਿਖੇ ਨਤਮਸਤਕ ਹੋ ਕੇ ਮਨ ਨੂੰ ਸ਼ਾਂਤੀ ਮਿਲੀ ਤੇ ਉਸ ਸੱਚੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਨੇ ਸਾਨੂੰ ਪੰਜਾਬ ਤੇ ਪੰਜਾਬ ਵਾਸੀਆਂ ਦੀ ਸੇਵਾ ਕਰਨ ਦਾ ਬਲ ਬਖਸ਼ਿਆ। ਹਾਲ ਹੀ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਹੋਈ ਸ਼ਾਨਦਾਰ ਜਿੱਤ ਲਈ ਵੀ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਜੋ ਉਹਨਾਂ ਨੇ ਆਪਣਾ ਮਿਹਰ ਭਰਿਆ ਹੱਥ ਸਾਡੇ ਉੱਤੇ ਰੱਖਿਆ।
It has been a blissful time to pay obeisance at Gurdwara Baba Gurditta Ji in Sri Keeratpur Sahib. I thank the Almighty for bestowing us with courage to follow the righteous path of public welfare and progress. The victory in Delhi Gurdwara elections for our party has been a stamp of people's trust on our approach and policies. I am sure the same results will be repeated in Punjab.
#SukhbirSinghBadal #AkaliDal
Photo

Post has attachment
As the world celebrates International Women's Day, I salute you as the source of life. May your noble qualities of selflessness, love, humility, gentleness, kindness, simplicity, calmness and compassion inspire us all. Let us all build a world that gives women the respect they deserve. #InternationalWomensDay
ਕੌਮਾਂਤਰੀ ਮਹਿਲਾ ਦਿਵਸ ਦੀਅਾਂ ਅਾਪ ਸਭ ਨੂੰ ਮੁਬਾਰਕਾਂ। ਅੱਜ ਦੇ ਦਿਨ ਵਿਸ਼ਵ ਦੀਅਾਂ ਤਮਾਮ ਮਹਿਲਾਵਾਂ ਨੂੰ ੳੁਹਨਾਂ ਦੇ ਵਡਮੁੱਲੇ ਵਿਚਾਰਾਂ, ਮਿਹਨਤ ਅਤੇ ਵਿਸ਼ਵ ਸ਼ਾਂਤੀ ਲੲੀ ਕੀਤੇ ਵੱਡੇ ਯਤਨਾਂ ਕਰਕੇ ਮੈਂ ਪ੍ਰਣਾਮ ਕਰਦਾ ਹਾਂ।
Photo
Add a comment...

Post has attachment
Increasing racial attacks in the US and elsewhere in the world are a major concern for all of us. The news of 39-year-old Sikh man, Deep Rai, attacked by an unidentified person outside his home in Kent has brought sadness for millions of Indians who are settled abroad. We stand with NRIs living abroad in this hour of challenge and request our foreign minister Sushma Swaraj Ji to address these issue at global level.
#Sikh #Punjab #SukhbirSinghBadal #AkaliDal

Post has attachment
ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਪੰਜਾਬ ਵਿੱਚ ਸਤਲੁੱਜ-ਯਮੁਨਾ ਲਿੰਕ ਨਹਿਰ ਬਣਾਉਣ ਦੀ ਨਾ ਤਾਂ ਕਦੀਂ ਜ਼ਰੂਰਤ ਸੀ ਤੇ ਨਾ ਹੀ ਕਦੀਂ ਲੋੜ ਪਵੇਗੀ। ਵੀਰਵਾਰ ਨੂੰ ਅਸੀਂ ਸੁਪਰੀਮ ਕੋਰਟ ਨੂੰ ਕਿਹਾ ਕਿ ਪਾਣੀ ਦੇ ਘੱਟ ਰਹੇ ਵਹਾਅ ਕਾਰਨ ਸਤਲੁੱਜ-ਯਮੁਨਾ ਲਿੰਕ ਨਹਿਰ ਦਾ ਨਿਰਮਾਣ ਕਰਨਾ ਅਸੰਭਵ ਹੈ। ਇਸਦੇ ਨਾਲ ਹੀ ਪੰਜਾਬ ਨੇ ਦਲੀਲ ਪੇਸ਼ ਕੀਤੀ ਕਿ 2004 ਦੇ ਸੂਬੇ ਦੇ ਕਾਨੂੰਨ ਜਿਸ ਅਧੀਨ ਪੰਜਾਬ ਆਪਣੇ ਗੁਆਂਢੀ ਸੂਬਿਆਂ ਨਾਲ ਆਪਣਾ ਪਾਣੀ ਨਹੀਂ ਵੰਡੇਗਾ ਨੂੰ ਕਦੀਂ ਵੀ ਚੁਣੌਤੀ ਜਾਂ ਅਸੰਵਿਧਾਨਿਕ ਨਹੀਂ ਐਲਾਨਿਆ ਗਿਆ।
#Punjab #PunjabAgainstSYL #SYL #SukhbirSinghBadal #AkaliDal

Post has attachment
Sewa begets support. The success of Shiromani Akali Dal in Delhi Sikh Gurdwara Management Committee elections prove that people will stand by you when you have worked for the welfare of the community. We paid obeisance at Gurdwara Sri Bangla Sahib Ji to thank the Almighty for bestowing us with courage and faith to follow the righteous path of Sewa and Sikhism.
#AkaliDal #SukhbirSinghBadal #ManjinderSinghSirsa #Delhi #Election #Win #Celebration
Photo

Post has attachment
What a delightful victory it has been! Defeating the negative propaganda of opposition, our leaders in Delhi have coloured the Gurdwara Committee 'Kesari' with a stupendous win. Winning 35 seats out of 46 speaks volumes about the good work done in last 4 years. I congratulate Manjit Singh GK and Manjinder Singh Sirsa for scripting this historic win.
#SukhbirSinghBadal #AkaliDal #Delhi #Election #Win #ManjinderSinghSirsa
PhotoPhotoPhotoPhoto
3/2/17
4 Photos - View album

Post has attachment
ਜੇ ਜ਼ਿੰਦਗੀ 'ਚ ਸਕਰਾਤਮਕ ਸੋਚ ਰੱਖਾਂਗੇ ਤਾਂ ਵੱਡੇ ਤੋਂ ਵੱਡੇ ਤੇ ਗੰਭੀਰ ਤੋਂ ਗੰਭੀਰ ਮਸਲਿਆਂ ਉੱਤੇ ਜਿੱਤ ਹਾਸਿਲ ਕੀਤੀ ਜਾ ਸਕਦੀ ਹੈ ਪਰ ਜੇ ਤੁਹਾਡੀ ਸੋਚ ਵਿੱਚ ਲਗਾਤਾਰ ਨਾਕਰਾਤਮਕ ਨਜ਼ਰੀਆ ਘੁਸਪੈਠ ਕਰ ਜਾਵੇ ਤਾਂ ਤੁਸੀਂ ਕਈ ਵਾਰ ਜਿੱਤੀ ਹੋਈ ਬਾਜ਼ੀ ਵੀ ਬੁਰੀ ਤਰ੍ਹਾਂ ਹਾਰ ਜਾਓਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਆਏ ਨਤੀਜੇ ਇਸ ਗੱਲ ਦੀ ਗਵਾਹੀ ਭਰ ਗਏ ਕਿ ਕੀਤੇ ਵਿਕਾਸ ਦੇ ਕੰਮ ਅਤੇ ਸੋਚ ਵਿੱਚ ਰੱਖਿਆ ਲਗਾਤਾਰ ਸਕਰਾਤਮਕ ਨਜ਼ਰੀਆ ਤੁਹਾਨੂੰ ਵੱਡੀਆਂ-ਵੱਡੀਆਂ ਉਲਝਣਾਂ ਵੀ ਪਾਰ ਕਰਾ ਜਾਂਦਾ ਹੈ। ਪਿਛਲੇ 4 ਸਾਲਾਂ 'ਚ ਦਿੱਲੀ ਕਮੇਟੀ ਨੇ ਜੋ ਗੁਰਦੁਆਰਾ ਸਾਹਿਬਾਨਾਂ ਦੇ ਸੁੰਦਰੀਕਰਨ ਦੇ ਕਾਰਜਾਂ ਦੀ ਸੇਵਾ ਕੀਤੀ, ਸਿੱਖ ਇਤਿਹਾਸ ਨੂੰ ਦਿੱਲੀ ਦੀ ਸੰਗਤ ਦੇ ਰੁ-ਬ-ਰੂ ਕਰਨ ਲਈ ਲਾਲ ਕਿਲ੍ਹਾ ਅਤੇ ਕੁੱਤਬ ਮੀਨਾਰ ਵਰਗੇ ਵੱਡੇ ਸਥਾਨਾਂ ਉੱਤੇ ਧਾਰਮਿਕ ਸਮਾਗਮ ਕਰਵਾਏ, ਸਿੱਖ ਵਿੱਦਿਅਕ ਸੰਸਥਾਵਾਂ ਨੂੰ ਘੱਟ ਗਿਣਤੀ ਦਾ ਦਰਜਾ ਦਵਾ ਕੇ ਸਿੱਖ ਬੱਚਿਆਂ ਦਾ ਭਵਿੱਖ ਸੁਰੱਖਿਅਤ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਦਿੱਲੀ 'ਚ ਸਥਾਪਿਤ ਕੀਤੀ, 1984 ਦੇ ਸਿੱਖ ਕਤਲੇਆਮ ਦੀ ਯਾਦਗਾਰ 'ਸੱਚ ਦੀ ਕੰਧ' ਉਸਾਰੀ ਗਈ ਅਤੇ ਸਰਨਾ ਕਮੇਟੀ ਵੱਲੋਂ ਨਿੱਜੀ ਕੰਪਨੀ ਨੂੰ ਵੇਚਿਆ ਗਿਆ ਬਾਲਾ ਸਾਹਿਬ ਹਸਪਤਾਲ ਵਾਪਿਸ ਕਰਵਾ ਕੇ ਸੰਗਤਾਂ ਨੂੰ ਸਮਰਪਿਤ ਕੀਤਾ.... ਇਹ ਕੁੱਝ ਅਜਿਹੇ ਕਾਰਜ ਸਨ ਜੋ ਦਿੱਲੀ ਦੀ ਸਿੱਖ ਸੰਗਤ ਨੂੰ ਚੰਗੇ ਲੱਗੇ ਅਤੇ ਉਹਨਾਂ ਨੇ ਕੀਤੇ ਕੰਮਾਂ ਨੂੰ ਆਪਣਾ ਫਤਵਾ ਦੇ ਦਿੱਤਾ। ਮੈਂ, ਸਾਰੇ ਜੇਤੂ ਉਮੀਦਵਾਰਾਂ ਨੂੰ ਅਤੇ ਦਿੱਲੀ ਦੀ ਸਿੱਖ ਸੰਗਤ ਨੂੰ ਵਧਾਈ ਦਿੰਦਾ ਹੋਇਆ ਗੁਰੂ ਮਹਾਰਾਜ ਦੇ ਚਰਨਾਂ 'ਚ ਇਹੋ ਅਰਦਾਸ ਕਰਦਾ ਹਾਂ ਕਿ ਜੋ ਸੇਵਾ ਨਵੀਂ ਕਮੇਟੀ ਨੂੰ ਬਖਸ਼ੀ ਹੈ ਉਸਨੂੰ ਨਿਮਰਤਾ ਨਾਲ ਨਿਭਾਉਣ ਦਾ ਬਲ ਬਖਸ਼ਣ। (File Photo) Manjit Singh GK Manjinder Singh Sirsa Shiromani Akali Dal Delhi
Photo

Post has attachment
On National Science Day, I pay reverence to the brilliant minds of India who have fetched us such respect worldwide owing to their innovations in the field of science and technology. We are no more a nation of Snake-charmers; rather now, we hold the record for maximum number of satellite launch in one go. Even in the field of renewable energy, India is striding ahead. The world's biggest rooftop solar panels in Beas are the finest examples of India's commitment to use science and technology for welfare and growth. Once again, I send across my best wishes to all scientists on this special day which marks the discovery of the Raman effect by Indian physicist Sir Chandrasekhara Venkata Raman on 28 February 1928. #NationalScienceDay
Photo
Wait while more posts are being loaded