Profile cover photo
Profile photo
Harry Sandhu
39 followers -
Singer & Music Producer: Harry Sandhu
Singer & Music Producer: Harry Sandhu

39 followers
About
Communities and Collections
Posts

Post has attachment
"Desh Bhagat Yadgari Mela" on June 24 at Rotary Stadium Abbotsford (Indo CanadianYouth Club)
Photo

Post has attachment
ਮਾਂ ਸਾਡੀ ਨੇ ਪਾਲਿਅਾ ਸਾਨੂੰ ਬੜੀਅਾ ਰੀਝਾ ਨਾ
ਗਲਤੀਅਾ ਸਾਡੀਅਾ ਨੂੰ ਸੰਭਾਲਿਅਾ ਬੜੀਅਾ ਰੀਝਾ ਨਾ
ਕਰਮਾ ਵਾਲੀ ਮਾਂ ਦੇ ਪੈਰੀ ਸਿਰ ਧਰ ਲੈਣੇ ਨੇ
ਲੱਗ ਗਿਅਾ ਵੀਜ਼ਾ ਅਾੲੇ ਕਨੇਡਾ ਪੂਰੇ ਚਾਅ ਕਰ ਲੈਣੇ ਨੇ

ਸਾਰੇ Students ਲੲੀ ੲਿਹ ਗੀਤ ਚੰਗਾ ਲੱਗਿਅਾ ਸ਼ੇਅਰ ਜਰੂਰ ਕਰਿਓ #HarrySandhu #Visa #Students #MangalHathur

Post has attachment
ਵੀਡੀਓ ਵੇਖਣ ਲੲੀ ੲਿਸ ਲਿੰਕ ਤੇ ਕਲਿੱਕ ਕਰੋ :
Youtube : https://goo.gl/97abxA "ਤਿੰਨ ਸੂਰਮੇ"ਗੀਤ ਨੂੰ ਐਨਾ ਸ਼ੇਅਰ ਤੇ ਸਪੋਰਟ ਕਰਨ ਲਈ ਸਾਰਿਆ ਦਾ ਧੰਨਵਾਦ

#3Soorme #HarrySandhu #MangalHathur #Shaheed #BhagatSingh #Rajguru #Sukhdev #Punjabi #Songs
Photo

Post has attachment
ਵੀਡੀਓ ਵੇਖਣ ਲੲੀ ੲਿਸ ਲਿੰਕ ਤੇ ਕਲਿੱਕ ਕਰੋ :
Youtube : https://goo.gl/97abxA "ਤਿੰਨ ਸੂਰਮੇ"ਗੀਤ ਨੂੰ ਐਨਾ ਸ਼ੇਅਰ ਤੇ ਸਪੋਰਟ ਕਰਨ ਲਈ ਸਾਰਿਆ ਦਾ ਧੰਨਵਾਦ

#3Soorme #HarrySandhu #MangalHathur #Shaheed #BhagatSingh #Rajguru #Sukhdev #Punjabi #Songs
Photo

Post has attachment
"ਤਿੰਨ ਸੂਰਮੇ"ਗੀਤ ਨੂੰ ਐਨਾ ਸ਼ੇਅਰ ਤੇ ਸਪੋਰਟ ਕਰਨ ਲਈ ਸਾਰਿਆ ਦਾ ਧੰਨਵਾਦ

#3Soorme #HarrySandhu #MangalHathur #Shaheed #BhagatSingh #Rajguru #Sukhdev #Punjabi #Songs

Post has attachment
ੲਿਹ ਸਮਝੇ ਭਾਸ਼ਾ ਪੈਸੇ ਦੀ ਤੇ ਖੂਨ ਦੇ ਰਿਸ਼ਤੇ ਜਾਣੇ ਨਾ
ਤਾਹੀਓ ੲਿਹਦੀ ਸਾਝ ਰਹੇ ਜਾ ਠੇਕੇ ਨਾਲ ਜਾ ਥਾਣੇ ਨਾ
ੲਿਹ ਨਾਲ ਦਾ ਜੰਮਿਅਾ ਵੱਡ ਦੇਦੀ
ਮਾਂ-ਬਾਪ ਨੂੰ ਘਰ ਚੋ ਕੱਡ ਦੇਦੀ
ੲਿਹ ਜੋ ਅਕਲਾ ਤੋ ਹੱਥ ਤੰਗ ਨਾ ਜਾਣੇ ਦੁਨੀਅਾ ਦੇ
ਬਚੀ ਦਿਲਾ ਤੂੰ ਰੰਗ ਨਾ ਜਾਣੇ ਦੁਨੀਅਾ ਦੇ

#HarrySandhu #mangalhathur
Photo

Post has attachment
ਕਿੱਡਾ ਦਿਲ ਹੋਊ ਜਿਸ ਬੱਚੇ ਜੰਗ ਨੂੰ ਤੋਰ ਦਿੱਤੇ
ਆਪਣੀਆਂ ਆਸਾ ਵਾਲੇ ਮਹਿਲ ਆਪੇ ਹੀ ਖੋਰ ਦਿੱਤੇ
ਕੈਸੇ ਪੈਰ ਜੋ ਪੁੱਤ ਦੀ ਲਾਸ਼ ਵੇਖ ਵੀ ਰੁੱਕਦੇ ਨਾ
ਆਵੇ ਯਾਦ ਜਦੋ ਵੀ ਜ਼ਖਮੀ ਹੋਇਆ ਪੈਰਾਂ ਦੀ
ਹੰਝੂ ਅੱਖੀਆਂ ਵਾਲ਼ੇ ਰੋਕਿਆ ਮੂਲ ਨਾ ਰੁੱਕਦੇ ਨੇ
ਆਵੇ ਯਾਦ ਜਦੋ ਵੀ ਜ਼ਖਮੀ ਹੋਇਆ ਪੈਰਾਂ ਦੀ
ਕਈ ਸਵਾਲ ਕੌਮ ਦੇ ਬੂਹੇ ਆ ਕੇ ਢੁੱਕਦੇ ਨੇ
ਆਵੇ ਯਾਦ ਜਦੋ ਵੀ ਜ਼ਖਮੀ ਹੋਇਆ ਪੈਰਾਂ ਦੀ
ਗਾਇਕ : ਹੈਰੀ ਸੰਧੂ #HarrySandhu
ਪੇਸ਼ਕਸ਼ ; ਮੰਗਲ ਹਠੂਰ

Youtube Link: https://youtu.be/kDlWn77wquU

Facebook Link: https://m.facebook.com/story.php?story_fbid=1378114358928454&id=323724414367459

Post has attachment
ਸਿਰ ਕਲਗੀਅਾ ਲਾ ਕੇ, ਗਲ ਗਾਤਰੇ ਸਜਾਵੇ
ਨਾ ਡਰਨਾ ਨਾ ਡੋਲਣਾ,  ੲਿਹ ਦਾਦੀ ਸਮਝਾਵੇ
ਪੱਲੇ ਬੰਨ ਲਿਅਾ ਦੋਹਾ , ਕੱਲੀ ਕੱਲੀ ਗੱਲ ਨੂੰ
ਲਾਲ ਗੁਰੂ ਜੀ ਦੇ ਤੁਰ ਪੲੇ ਕਚਿਹਰੀ ਵੱਲ ਨੂੰ
ਹੈਰੀ ਸੰਧੂ ਦਾ ਗਾੲਿਅਾ ਤੇ ਮੰਗਲ ਹਠੂਰ ਦਾ ਲਿਖਿਅਾ ੲਿਹ ਧਾਰਮਿਕ ਗੀਤ ਸੁਣੋ ਤੇ ਮਿਹਰਬਾਨੀ ਕਰਕੇ ਸੇਅਰ ਜਰੂਰ ਕਰਿਓ
#HarrySandhu #Sahibzaade #MangalHathur

https://youtu.be/bn3iPnswTPg

Post has attachment
ਜੀਹਦੇ ਵਿੱਚ ਮਿਲਿਅਾ ਜਹਿਰ ਹੋਵੇ,ਓਹ ਸ਼ਹਿਦ ਵੀ ਪੀਣਾ ਅੌਖਾ ੲੇ
ਤੈਥੋ ਹੁਣ ਮੰਗਲ ਅੱਕ ਗਿਅਾ, ੲਿਕੱਠਿਅਾ ਨੂੰ ਜੀਣਾ ਅੌਖਾ ੲੇ
ਤੂੰ ਅੱਖ ਵਿੱਚ ਪੲੇ ਹੋੲੇ ਵਾਲ ਜਿਹੀ, ਤੇ ਰੜਕਦੀ ਸਾਨੂੰ ਦੇਰਦੀ ੲੇ
ਚਿੱਚੀ ਵਿੱਚ ਛੱਲਾ ਸਾਡਾ ਸੋਹਣੀੲੇ, ਹੱਥ ਗੈਰ ਦੇ ਸਿਰ ਤੇ ਫੇਰਦੀ ੲੇ

ਗੀਤ ਚੰਗਾ ਲੱਗਿਅਾ ਸੇਅਰ ਜਰੂਰ ਕਰਿਓ ਦੋਸਤੋ #HarrySandhu #Challa #MangalHathur #ThePresident #Shemaroo

Post has attachment
ਮੇਰੇ ਪਿਅਾਰੇ ਦੋਸਤ ਹੈਪੀ ਜੌੜਾ ਹੁਰਾ ਦਾ ਨਵਾ ਗੀਤ "ਸ਼ਿੱਦਤ" ਚੰਗਾ ਲੱਗਿਆ ਸ਼ੇਅਰ ਜਰੂਰ ਕਰਿਓ ਦੋਸਤੋ
Shiddat -Happy Jaura
https://youtu.be/sOpeigTY8dQ #HappyJaura #Shiddat
Wait while more posts are being loaded